ੲਿਹ ਤਾਂ ਮਨ ਦੀ ਤੱਕਣੀ ਹੁੰਦੀ ਜੋ ਸੀਰਤ ਨੂੰ ਨਾਪਦੀ ਹੈ.
ਲੋਕਾਂ ਦੀ ਖੁਸ਼ੀ ਦੇ ਚੱਕਰ ਵਿੱਚ ਤਾਂ ਸ਼ੇਰ ਨੂੰ ਵੀ ਸਰਕਸ ਵਿੱਚ ਨੱਚਣਾ ਪੈਂਦਾ ਹੈ
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ, ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
ਹੋਈ ਜ਼ਿੰਦਗੀ ਵੀ ਮੇਰੇ ਲਈ ਤਾਂ ਪੀੜ ਦੀਆਂ ਘੁੱਟਾਂ
ਕਦੋਂ ਦੀਆਂ ਵਿਛਾਈਆਂ ਅੱਖਾਂ ਉਹਦੇ ਰਾਹ ਵਿੱਚ ਮੈਂ,ਲਹੂ ਨਾਲ ਧੋ ਕੇ
ਮੌਤ ਹੀ ਸੱਚੀ ਮੁਹੋਬਤ ਆ ਜੋ ਇਕ ਦਿਨ ਮੈਨੂੰ ਅਪਣਾਉਗੀ
ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬੱਲਿਆ ..
ਜ਼ੇ ਪਾਣੀਆਂ ਦੇ ਨਾਲ ਹੜਨੀ ਸੀ ਤੇਰੀ ਫੋਟੋ ਨਾਲ ਹੜ ਜਾਣੀ ਸੀ
ਕਹਿੰਦਾ ਗੱਲਾਂ ਤਾਂ ਤੂੰ ਬਹੁਤ ਕਹੀਆ ਸੀ ਝੋਰਾ
ਭੁੱਲ ਗਈ ਏਂ ਢੰਗ ਕਿਵੇਂ ਸਾਨੂੰ ਵੀ ਤਾਂ ਦੱਸਜਾ punjabi status ਯਾਦ ਕਿਵੇਂ ਦਿੱਲ ਚੋਂ ਭੁਲਾਈਏ ਵੈਰਨੇ
ਕਿਸੇ ਭੁਲੇਖੇ ‘ਚ ਨਾਂ ਰਹੀ, ਦਿਮਾਗ਼ ਹਾਲੇ ਵੀ ਉਹੀ ਆ।
ਲਿਫਟ ਕਦੇ ਵੀ ਬੰਦ ਹੋ ਸਕਦੀ ਹੈ ਪਰ ਪੌੜੀਆਂ ਹਮੇਸ਼ਾਂ ਉਚਾਈ ਤੱਕ ਲੈਕੇ ਜਾਂਦੀਆਂ ਹਨ
ਇਹ ਅੱਖੀਆਂ ਦੋ ਹੀ ਚੰਗੀਆਂ ਨੇ ਇਹਨਾਂ ਨੂੰ ਚਾਰ ਨਾਂ ਕਰ ਲਈ
ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ,